ਪੰਜਾਬ ਨੈਸ਼ਨਲ ਬੈਂਕ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Saturday, Feb 02, 2019 - 10:30 AM (IST)

ਨਵੀਂ ਦਿੱਲੀ-ਪੰਜਾਬ ਨੈਸ਼ਨਲ ਬੈਂਕ (PNB) 'ਚ ਮੈਨੇਜ਼ਰ, ਸੀਨੀਅਰ ਮੈਨੇਜ਼ਰ, ਅਫਸਰ ਸਮੇਤ ਸਪੈਸ਼ਲਿਸਟ ਅਫਸਰ ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 323
ਆਖਰੀ ਤਾਰੀਕ- 15 ਫਰਵਰੀ 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਹੋਵੇ।
ਉਮਰ ਸੀਮਾ- 21 ਤੋਂ 37 ਸਾਲ ਤੱਕ
ਅਪਲਾਈ ਫੀਸ- ਸਾਧਾਰਨ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 400 ਰੁਪਏ
ਐੱਸ. ਸੀ-ਐੱਸ. ਟੀ. ਉਮੀਦਵਾਰਾਂ ਲਈ 50 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਆਧਿਕਾਰਤ ਵੈੱਬਸਾਈਟ http://www.pnbindia.in ਪੜ੍ਹੋ।