PRSU ''ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਦਾ ਮੌਕਾ, 29,000 ਤੋਂ ਵਧੇਰੇ ਹੋਵੇਗੀ ਤਨਖਾਹ

Wednesday, Jun 13, 2018 - 12:35 PM (IST)

ਛੱਤੀਸਗੜ— ਪੰਡਿਤ ਰਵੀਸ਼ੰਕਰ ਸ਼ੁਕਲ ਯੂਨੀਵਰਸਿਟੀ ਰਾਏਪੁਰ (ਛੱਤੀਸਗੜ੍ਹ) 'ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਜਿਹੜੇ ਵੀ ਨੌਜਵਾਨਾਂ ਦਾ ਰੁਝਾਨ ਪੜ੍ਹਾਉਣ ਵੱਲ ਹੈ। ਉਹ ਅਪਲਾਈ ਕਰ ਸਕਦੇ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਡਾਇਰੈਕਟਰ ਇੰਟਰਵਿਊ ਰਾਹੀਂ ਹੋਵੇਗੀ।
ਵਿੱਦਿਅਕ ਯੋਗਤਾ— ਮਾਸਟਰ ਡਿਗਰੀ/ਪੀ. ਐੱਚ. ਡੀ. ਹੋਲਡਰ
ਆਖਰੀ ਤਰੀਕ— 18 ਜੂਨ, 2018
ਤਨਖਾਹ— 29,400 ਰੁਪਏ
ਵਧੇਰੇ ਜਾਣਕਾਰੀ— http://WWW.prsu.ac.in ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।


Related News