ਪ੍ਰਧਾਨ ਮੰਤਰੀ ਮੋਦੀ ਵਲੋਂ ਸੁਰੱਖਿਆਬਲਾਂ ਨੂੰ ਵੱਡਾ ਤੋਹਫਾ, ਮਿਲੇਗੀ ਇਹ ਸੁਵਿਧਾ

07/10/2019 7:43:40 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਸੁਰੱਖਿਆਬਲਾਂ ਦੀ ਸੁਰੱਖਿਆ ਲਈ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਹੈ। ਹੁਣ ਦੁਸ਼ਮਣ ਦੀ ਗੋਲੀ ਸੁਰੱਖਿਆਬਲਾਂ ਦੀ ਛਾਤੀ ਛੱਲੀ ਨਹੀਂ ਕਰ ਸਕੇਗੀ। ਉਨ੍ਹਾਂ ਨੂੰ ਸਰਕਾਰ ਹੁਣ ਬੁਲਟ ਪਰੂਫ ਜੈਕਿਟ ਦਾ ਤੋਹਫਾ ਦੇਣ ਜਾ ਰਹੀ ਹੈ। ਇਹ ਇਕ ਅਜਿਹੀ ਬੁਲਟ ਪਰੂਫ ਜੈਕੇਟ ਨਹੀਂ ਜਦਕਿ ਆਯੁਨਿਕ ਜੈਕਿਟ ਹੈ। ਇਸ ਦਾ ਕਾਰਨ ਇਹ ਹੈ ਕਿ ਅੱਤਵਾਦੀ ਹੁਣ ਅਜਿਹੀ ਗੋਲੀ ਪ੍ਰਯੋਗ ਕਰ ਰਹੇ ਸਨ ਜਿਸ ਨਾਲ ਬੁਲਟ ਪਰੂਫ ਬੇਕਾਰ ਸਾਬਤ ਹੋ ਰਹੀ ਸੀ ਪਰ ਸਰਕਾਰ ਨੇ ਹੁਣ ਇਸ ਦਾ ਤੋੜ ਕੱਢ ਲਿਆ ਹੈ। ਸੁਰੱਖਿਆ ਮੰਤਰਾਲੇ ਨੇ ਬੁਲਟ ਪਰੂਫ ਲਈ ਭਾਰਤੀ ਕੰਪਨੀ ਐੱਸ.ਐੱਸ.ਪੀ.ਪੀ. ਤੋਂ 639 ਕਰੋੜ ਦਾ ਅਨੁਰੋਧ ਕੀਤਾ ਹੈ। ਕੰਪਨੀ ਤੋਂ ਇਕ ਲੱਖ ਜੈਕੇਟ ਖਰੀਦੀ ਜਾਵੇਗੀ।
ਸਟੀਲ ਬੁਲੈਟ ਜਿਹੀ ਘਾਤਕ ਗੋਲੀਆਂ ਅਤੇ ਹਥਿਆਰਾਂ ਨੂੰ ਨਾਕਾਮ ਬਣਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਆਯੁਨਿਕ ਬੁਲੈਟ ਪਰੂਫ ਜੈਕੇਟ ਖਰੀਦੀ ਜਾਵੇਗੀ। ਸੀ.ਆਰ.ਪੀ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਆਯੁਨਿਕ ਬੁਲੈਟ ਪਰੂਫ ਜੈਕੇਟ ਖਰੀਦਣ ਦੇ ਪਹਿਲੇ ਸੈਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੀ ਪਹਿਲੀ ਖੇਪ ਕਮਸ਼ਮੀਰ ਪਹੁੰਚ ਜਾਵੇਗੀ ਅਤੇ ਇਸ ਦੇ ਨਾਲ ਹੀ ਜਵਾਨਾਂ ਨੂੰ ਵੀ ਪੂਰੀ ਸਾਵਧਾਨੀ ਬਰਤਣ ਨੂੰ ਕਿਹਾ ਗਿਆ ਹੈ।
ਸਟੀਲ ਬੁਲੈਟ ਦੇ ਬਾਰੇ 'ਚ ਸੁਰੱਖਿਆਬਲਾਂ ਨੂੰ ਸਭ ਤੋਂ ਪਹਿਲਾਂ ਸਾਲ 2017 'ਚ ਪਤਾ ਚੱਲਿਆ ਸੀ। ਅੱਤਵਾਦੀਆਂ ਨੇ ਲਿਤਪੋਰਾ ਸਥਿਤ ਸੀ.ਆਰ.ਪੀ.ਐੱਫ. ਕੈਂਪ 'ਤੇ ਹਮਲਾ ਕਰਨ 'ਚ ਇਸ ਦਾ ਪ੍ਰਯੋਗ ਕੀਤਾ ਸੀ ਅਤੇ ਇਹ ਗੋਲੀਆਂ ਅਸੀਸਟੈਂਟ ਕਾਮੰਡੈਂਟ ਦੀ ਜਿਪਸੀ ਨੂੰ ਭੇਦਣ 'ਚ ਕਾਮਯਾਬ ਰਹੀ 


satpal klair

Content Editor

Related News