ਪੁਡੂਚੇਰੀ ''ਚ ਲੱਗਾ ਰਾਸ਼ਟਰਪਤੀ ਸ਼ਾਸਨ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਾਰੀ ਕੀਤਾ ਹੁਕਮ

Thursday, Feb 25, 2021 - 08:13 PM (IST)

ਪੁਡੂਚੇਰੀ ''ਚ ਲੱਗਾ ਰਾਸ਼ਟਰਪਤੀ ਸ਼ਾਸਨ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਾਰੀ ਕੀਤਾ ਹੁਕਮ

ਨੈਸ਼ਨਲ ਡੈਸਕ : ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀਰਵਾਰ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਭਵਨ ਤੋਂ ਅਧਿਕਾਰਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਬਹੁਮਤ ਘੱਟ ਹੋਣ ਕਾਰਨ ਪੁਡੂਚੇਰੀ ਵਿੱਚ ਐੱਨ. ਨਾਰਾਇਣਸਵਾਮੀ ਦੀ ਸਰਕਾਰ ਡਿੱਗ ਗਈ ਸੀ, ਜਿਸ ਤੋਂ ਬਾਅਦ ਉਪਰਾਜਪਾਲ ਤਮਿਲ ਸੁੰਦਰਰਾਜਨ ਨੇ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਅਪੀਲ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News