ਸਾਊਦੀ ਅਰਬ ਤੋਂ ਗਰਭਵਤੀ ਔਰਤਾਂ ਨੂੰ ਪਹਿਲ ਦੇ ਤੌਰ ''ਤੇ ਕੱਢੇ ਕੇਂਦਰ

05/08/2020 9:24:43 PM

ਨਵੀਂ ਦਿੱਲੀ (ਏਜੰਸੀ) ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਕਿਹਾ ਕਿ ਕੋਵਿਡ-19 ਮਹਾਂਮਾਰੀ ਵਿਚਾਲੇ ਸਾਊਦੀ ਅਰਬ ਵਿਚ ਫਸੀਆਂ ਗਰਭਵਤੀ ਡਾਕਟਰਾਂ ਅਤੇ ਨਰਸਾਂ ਨੂੰ ਵਾਪਸ ਲਿਆਉਣ ਲਈ ਵਿਚਾਰ ਕੀਤਾ ਜਾਵੇ। ਕੋਰਟ ਸੈਂਟਰ ਨੂੰ ਇਨ੍ਹਾਂ ਔਰਤਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਉਣ ਦਾ ਬੰਦੋਬਸਤ ਕਰਨ ਦਾ ਹੁਕਮ ਦੇਣ ਲਈ ਦਾਇਰ ਪਟੀਸ਼ਨ 'ਤੇ ਵੀਡੀਓ ਕਾਨਫਰਾਂਸਿੰਗ ਰਾਹੀਂ ਸੁਣਵਾਈ ਕਰ ਰਹੀ ਹੈ।


Sunny Mehra

Content Editor

Related News