ਜੰਮੂ-ਕਸ਼ਮੀਰ : ਕੁਲਗਾਮ ਜ਼ਿਲੇ ''ਚ ਅੱਤਵਾਦੀਆਂ ਨੇ ਪੁਲਸ ਕਾਂਸਟੇਬਲ ''ਤੇ ਕੀਤੀ ਗੋਲੀਬਾਰੀ
Thursday, Jul 27, 2017 - 11:55 PM (IST)
ਜੰਮੂ— ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸੌਂਪੀਆ ਪੁਲਸ ਸਟੇਸ਼ਨ 'ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਇਸ ਗੋਲੀਬਾਰੀ 'ਚ ਇਕ ਪੁਲਸ ਕਾਂਸਟੇਬਲ ਜ਼ਖਮੀ ਹੋ ਗਿਆ। ਜ਼ਖਮੀ ਕਾਂਸਟੇਬਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਪੁਲਸ ਵੱਲੋਂ ਅੱਤਵਾਦੀਆਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
