BSF ਨੇ ਸਾਂਬਾ ''ਚ ਮਾਰਿਆ ਪਾਕਿਸਤਾਨੀ ਘੁਸਪੈਠੀਆ

Monday, Jul 15, 2019 - 01:38 PM (IST)

BSF ਨੇ ਸਾਂਬਾ ''ਚ ਮਾਰਿਆ ਪਾਕਿਸਤਾਨੀ ਘੁਸਪੈਠੀਆ

ਸਾਂਬਾ—ਸਰਹੱਦ ਸੁਰੱਖਿਆ ਬਲਾਂ ਨੇ ਅੱਜ ਭਾਵ ਸੋਮਵਾਰ ਸਵੇਰਸਾਰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ ਫਿਲਹਾਲ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਐੱਸ. ਐੱਚ. ਓ. ਰਾਮਗੜ੍ਹ ਨੇ ਦੱਸਿਆ ਹੈ ਕਿ ਸਵੇਰ ਲਗਭਗ 3 ਵਜੇ ਇੱਕ ਪਾਕਿਸਤਾਨੀ ਘੁਸਪੈਠੀਆ ਐੱਸ. ਐੱਮ. ਪੁਰ ਪੋਸਟ 'ਤੇ ਘੁਸਪੈਠ ਕਰਦਾ ਹੋਇਆ ਦੇਖਿਆ ਗਿਆ ਸੀ, ਜਿਸ ਦੀ ਉਮਰ ਲਗਭਗ 62 ਸਾਲ ਸੀ। ਚੇਤਾਵਨੀ ਦੇਣ 'ਤੇ ਵੀ ਘੁਸਪੈਠੀਆ ਰੁਕਿਆ ਨਹੀਂ, ਜਿਸ ਕਾਰਨ ਜਵਾਨਾਂ ਨੇ ਉਸ ਨੂੰ ਮਾਰ ਦਿੱਤਾ।


author

Iqbalkaur

Content Editor

Related News