ਫਾਈਟਰ ਪਾਇਲਟ ਏਅਰ ਮਾਰਸ਼ਲ NS ਢਿੱਲੋਂ ਬਣੇ ਸਟ੍ਰੈਟਜਿਕ ਫੋਰਸਜ਼ ਕਮਾਨ ਦੇ ਚੀਫ

03/30/2019 8:40:32 PM

ਨਵੀਂ ਦਿੱਲੀ— ਫਾਈਟਰ ਪਾਇਲਟ ਏਅਰ ਮਾਰਸ਼ਲ ਐੱਨ.ਐੱਸ. ਢਿੱਲੋਂ ਨੂੰ ਰਾਜਨੀਤਕ ਬਲ ਕਮਾਨ ਪ੍ਰਮੁੱਖ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਐੱਨ.ਐੱਸ. ਢਿੱਲੋਂ ਹੁਣ ਦੇਸ਼ ਦੇ ਰਣਨੀਤਕ ਪ੍ਰਮਾਣੂ ਆਰਮਰੀ ਦਾ ਕੰਮ ਦੇਖਣਗੇ। ਦੱਸ ਦਈਏ ਕਿ ਰਣਨੀਤਕ ਬਲ ਕਮਾਨ ਪ੍ਰਮੁੱਖ ਦੀ ਜ਼ਿੰਮੇਵਾਰੀ ਪ੍ਰਮਾਣੂ ਆਰਮਰੀ ਦਾ ਕੰਮ ਦੇਖਣਾ ਹੁੰਦਾ ਹੈ।


Inder Prajapati

Content Editor

Related News