ਇੰਜੀਨੀਅਰਿੰਗ ਪਾਸ ਲਈ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

Sunday, Apr 07, 2019 - 10:25 AM (IST)

ਇੰਜੀਨੀਅਰਿੰਗ ਪਾਸ ਲਈ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ-ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (NPCIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 200

ਆਖਰੀ ਤਾਰੀਕ- 23 ਅਪ੍ਰੈਲ, 2019

ਉਮਰ ਸੀਮਾ- 26 ਤੋਂ ਲੈ ਕੇ 31 ਸਾਲ

ਅਹੁਦਿਆਂ ਦਾ ਵੇਰਵਾ- ਕਾਰਜਕਾਰੀ ਟ੍ਰੇਨੀ (ਮੈਕਨੀਕਲ, ਕੈਮੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਇੰਸਟਰੂਮੈਂਟੇਸ਼ਨ ਅਤੇ ਸਿਵਲ ਆਦਿ)

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 60 ਫੀਸਦੀ ਅੰਕਾਂ ਨਾਲ ਇੰਜੀਨੀਅਰਿੰਗ (BE, B.Tech, B.Se) ਪਾਸ ਹੋਵੇ। 

ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਲਈ 500 ਰੁਪਏ
ਐੱਸ. ਸੀ/ਐੱਸ. ਟੀ ਲਈ ਕੋਈ ਫੀਸ ਨਹੀਂ ਹੋਵੇਗੀ।

ਤਨਖਾਹ- 35,000 ਤੋਂ ਲੈ ਕੇ 56,100 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://npcilcareers.co.in/MainSite/default.aspx ਪੜ੍ਹੋ।


author

Iqbalkaur

Content Editor

Related News