ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/25/2020 10:41:34 AM

ਨਵੀਂ ਦਿੱਲੀ-ਨੈਸ਼ਨਲ ਇਨਫਰਮੈਂਟਿਕ ਸੈਂਟਰ (NIC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 495

ਆਖਰੀ ਤਾਰੀਕ- 30 ਅਪ੍ਰੈਲ 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ B.tech, ME, M.tech (ਇਲੈਕਟ੍ਰੋਨਿਕ, ਕਮਿਊਨੀਕੇਸ਼ਨ, ਕੰਪਿਊਟਰ ਸਾਇੰਸ) ਡਿਗਰੀ ਪਾਸ ਕੀਤੀ ਹੋਵੇ। 

ਨੌਕਰੀ ਸਥਾਨ- ਆਲ ਇੰਡੀਆ

ਅਪਲਾਈ ਫੀਸ- 
ਸਾਧਾਰਨ ਵਰਗ ਲਈ 800 ਰੁਪਏ
ਹੋਰ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.nic.in/ ਪੜ੍ਹੋ।


Iqbalkaur

Content Editor

Related News