10ਵੀਂ ਪਾਸ ਵਾਲਿਆਂ ਲਈ ਵਧੀਆਂ ਮੌਕਾ, ਐੱਨ.ਐੈੱਚ.ਪੀ.ਸੀ. ਲਿਮਟਿਡ ''ਚ ਅਸਾਮੀਆਂ
Wednesday, Feb 07, 2018 - 11:35 AM (IST)
ਜੰਮੂ— ਐੱਨ.ਐੈੱਚ.ਪੀ.ਸੀ. ਲਿਮਟਿਡ 'ਚ ਅਪਰੇਂਟਿਸ ਦੇ ਅਹੁਦਿਆਂ ਲਈ ਅਸਾਮੀਆਂ ਕੱਢੀਆਂ ਹਨ। 10ਵੀਂ ਪਾਸ ਕਰਨ ਵਾਲਿਆਂ ਲਈ ਨੌਕਰੀ ਦਾ ਇਹ ਬਿਹਤਰੀਨ ਮੌਕਾ ਹੈ। ਜਾਣੋ ਕਿਵੇਂ ਕਰੋ ਅਪਲਾਈ
ਵੈਬਸਾਈਟ- (www.nhpcindia.com)
ਕੁੱਲ ਅਹੁੱਦੇ- 41
ਅਹੁੱਦੇ ਦਾ ਨਾਮ -ਅਪ੍ਰੇਂਟਿਸ
ਆਖਰੀ ਤਾਰੀਖ- 22 ਫਰਵਰੀ, 2018
ਸਿੱੱਖਿਆ ਯੋਗਤਾ- 10ਵੀਂ ਪਾਸ ਅਤੇ ਸੰਬੰਧਿਤ ਟ੍ਰੇਡ 'ਚ ਆਈ.ਟੀ.ਆਈ. ਜਾਂ ਹੋਰ ਸੰਬੰਧਿਤ ਡਿਪਲੋਮਾ।
ਉਮਰ ਹੱਦ- ਘੱਟੋ-ਘੱਟ 18 ਤੋਂ 30 ਸਾਲ ਤੱਕ।
ਅਰਜ਼ੀ ਪ੍ਰਕਿਰਿਆ- ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜਾਂ ਦੀ ਸਵੈ-ਪ੍ਰਮਾਣਿਤ ਪ੍ਰਤੀਨਿਧੀ 'ਸੀਨੀਅਰ ਮੈਨੇਜਰ ਪ੍ਰਧਾਨ, ਪਾਰਵਤੀ-111 ਪੋਸਟ ਆਫਿਸ-ਨਾਰਜੀ, ਜਿਲਾ-ਕੁੱਲੂ, ਹਿਮਾਚਲ ਪ੍ਰਦੇਸ਼, ਪਿਨ ਕੋਡ-175122' ਦੇ ਪਤੇ 'ਤੇ ਭੇਜਣ।
ਅਰਜ਼ੀ ਫੀਸ- ਮੁਫਤ
