ਇਸ ਵਿਭਾਗ ''ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ ''ਚ ਮਿਲੇਗੀ ਤਨਖਾਹ
Monday, May 04, 2020 - 10:39 AM (IST)

ਨਵੀਂ ਦਿੱਲੀ-ਨੈਸ਼ਨਲ ਖਾਦ ਲਿਮਟਿਡ (NFL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 52
ਆਖਰੀ ਤਾਰੀਕ- 28 ਮਈ, 2020
ਅਹੁਦਿਆਂ ਦਾ ਵੇਰਵਾ- ਪ੍ਰੋਡਕਸ਼ਨ, ਮੈਕੇਨੀਕਲ, ਇਲੈਕਟ੍ਰੀਕਲ, ਇੰਸਟਰੂਮੈਂਟ, ਕੈਮੀਕਲ ਲੈਬੋਟਰੀ, ਸਿਵਲ, ਫਾਇਰ ਸੇਫਟੀ ਵਿਭਾਗ 'ਚ ਇੰਜੀਨੀਅਰ, ਪ੍ਰਬੰਧਕ ਅਤੇ ਸੀਨੀਅਰ ਕੈਮਿਸਟ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ B.tech ਇੰਜੀਨੀਅਰਿੰਗ ਡਿਗਰੀ ਪਾਸ ਕੀਤੀ ਹੋਵੇ।
ਤਨਖਾਹ- 40,000 ਤੋਂ ਲੈ ਕੇ 2,00,000 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://nationalfertilizers.com/ ਪੜ੍ਹੋ।