ਆਸਾਮ ’ਚ ਮਿਲੀ ‘ਡੇ ਗੋਕੋ’ ਕਿਰਲੀ ਦੀ ਨਵੀਂ ਪ੍ਰਜਾਤੀ
Tuesday, Jul 15, 2025 - 06:01 PM (IST)

ਗੁਹਾਟੀ (ਭਾਸ਼ਾ)- ਆਸਾਮ ’ਚ ਬ੍ਰਹਮਪੁੱਤਰ ਦਰਿਆ ਦੇ ਕੰਢੇ ’ਤੇ ‘ਡੇ ਗੋਕੋ’ ਕਿਰਲੀ ਦੀ ਇਕ ਨਵੀਂ ਪ੍ਰਜਾਤੀ ਮਿਲੀ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਉੱਤਰ-ਪੂਰਬ ’ਚ ਲੱਭੀ ਗਈ ਦੂਜੀ ਅਜਿਹੀ ਪ੍ਰਜਾਤੀ ਹੈ। ਸਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਚ ਲਿਖਿਆ ਕਿ ਆਸਾਮ ਦੀ ਅਮੀਰ ਜੈਵ ਵਨਸੁਵੰਨਤਾ ’ਚ ਨਵਾਂ ਯੋਗਦਾਨ! ਬ੍ਰਹਮਪੁੱਤਰ ਦੇ ਕੰਢੇ ’ਤੇ ’ਡੇ ਗੋਕੋ’ ਕਿਰਲੀ ਦੀ ਇਕ ਨਵੀਂ ਪ੍ਰਜਾਤੀ ਲੱਭੀ ਗਈ ਹੈ, ਜਿਸ ਦਾ ਨਾਂ ‘ਸੀਮੇਨਸਪਿਸ ਬ੍ਰਹਮਪੁੱਤਰ’ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e