ਸੰਸਦ ਮੈਂਬਰ ਨੇ ਭਾਜਪਾ ਮਹਾਮੰਤਰੀ ਦੇ ਮੂੰਹ 'ਤੇ ਸੁੱਟੀ ਸਿਆਹੀ

Saturday, Jul 21, 2018 - 05:29 PM (IST)

ਧਾਰ— ਰਾਜਸਥਾਨ 'ਚ ਧਾਰ ਜ਼ਿਲੇ ਦੇ ਗੰਧਵਾਨੀ 'ਚ ਦੋ ਵਿਰੋਧੀ ਧਿਰ ਦੇ ਨੇਤਾ ਵਿਚਕਾਰ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ 'ਚ ਸੰਸਦ ਮੈਂਬਰ ਨੇ ਭਾਜਪਾ ਦੇ ਮਹਾਮੰਤਰੀ ਦੇ ਮੂੰਹ 'ਤੇ ਸਿਆਹੀ ਸੁੱਟ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਹੋ ਗਿਆ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਕਾਫੀ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਾਰੀ 'ਚ ਸੰਸਦ ਮੈਂਬਰ ਅਤੇ ਭਾਜਪਾ ਮਹਾਮੰਤਰੀ ਵਿਚਕਾਰ ਕੁੱਟਮਾਰ ਵੀ ਹੋਈ ਅਤੇ ਇਹ ਮਾਮਲਾ ਪੁਲਸ ਥਾਣੇ ਤੱਕ ਪਹੁੰਚ ਗਿਆ।


Related News