30 ਮਈ ਨੂੰ ਸਹੁੰ ਚੁੱਕਣਗੇ ਮੋਦੀ
Saturday, May 25, 2019 - 06:27 AM (IST)

ਨਵੀਂ ਦਿੱਲੀ— ਲੋਕ ਸਭਾ ਚੋਣ 2019 ਦੀ ਜੰਗ ਜਿੱਤਣ ਤੋਂ ਮੋਦੀ ਇਕ ਵਾਰ ਫਿਰ ਪੀ.ਐੱਮ. ਬਣਨ ਜਾ ਰਹੇ ਹਨ। ਪੀ.ਐੱਮ. ਦਾ ਸਹੁੰ ਚੁੱਕ ਸਮਾਗਮ 30 ਮਈ ਨੂੰ ਹੋਵੇਗਾ। ਉਸ ਤੋਂ ਪਹਿਲਾਂ ਪੀ.ਐੱਮ. ਮੋਦੀ ਆਪਣੀ ਮਾਂ ਨੂੰ ਮਿਲਣ ਲਈ ਜਾਣਗੇ।ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਯਾਤਰਾ ਕਿਸੇ ਗੁਆਂਢੀ ਦੇਸ਼ ਦੀ ਕਰ ਸਕਦੇ ਹਨ। ਮਾਲਦੀਵ, ਸ਼੍ਰੀਲੰਕਾ ਜਾਂ ਨੇਪਾਲ ਦੀ ਯਾਤਰਾ 'ਤੇ ਜਾ ਸਕਦੇ ਹਨ।