ਮੋਦੀ ਨੇ ਕਦੇ ਵੀ ਜਾਤ-ਪਾਤ ਵਾਲੀ ਸਿਆਸਤ ਨਹੀਂ ਕੀਤੀ : ਜੇਤਲੀ

Monday, Apr 29, 2019 - 01:07 AM (IST)

ਮੋਦੀ ਨੇ ਕਦੇ ਵੀ ਜਾਤ-ਪਾਤ ਵਾਲੀ ਸਿਆਸਤ ਨਹੀਂ ਕੀਤੀ : ਜੇਤਲੀ

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਜਾਤ-ਪਾਤ ਦੀ ਸਿਆਸਤ ਨਹੀਂ ਕੀਤੀ। ਉਨ੍ਹਾਂ ਟਵਿਟਰ 'ਤੇ ਜਾਤ-ਪਾਤ ਬਾਰੇ ਛਿੜੀ ਜੰਗ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਤ ਕਿਵੇਂ ਪ੍ਰਸੰਗਿਕ ਹੋ ਸਕਦੀ ਹੈ। ਮੋਦੀ ਨੇ ਤਾਂ ਸਿਰਫ ਵਿਕਾਸ ਦੀ ਸਿਆਸਤ ਕੀਤੀ ਹੈ। ਜਿਹੜਾ ਵਿਅਕਤੀ ਜਾਤ ਦੇ ਨਾਂ 'ਤੇ ਗਰੀਬਾਂ ਨੂੰ ਧੋਖਾ ਦੇ ਰਿਹਾ ਹੈ ਉਹ ਸਫਲ ਨਹੀਂ ਹੋਵੇਗਾ।


author

KamalJeet Singh

Content Editor

Related News