ਨਹਿਰ ''ਚ ਡੁੱਬਣ ਕਾਰਣ ਨਾਬਾਲਗ ਦੀ ਮੌਤ

Friday, Sep 22, 2017 - 02:05 AM (IST)

ਸਤਨਾ— ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਇਕ ਨਾਬਾਲਗ ਦੀ ਨਹਿਰ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਕੋਲਗੰਵਾ ਥਾਣਾ ਖੇਤਰ ਦੇ ਗ੍ਰਾਮ ਬਦਰਵਰ ਨੇੜੇ ਵਾਣਾਸਾਗਰ ਦੀ ਪੂਰਵੀ ਕੈਨਾਲ 'ਚ ਨਾਬਾਲਗ ਨਹਾ ਰਿਹਾ ਸੀ। ਇਸ ਦੌਰਾਨ 13 ਸਾਲਾ ਹਰਵਾਲ ਸਿੰਘ ਦੀ ਨਹਿਰ 'ਚ ਡੁੱਬਣ ਜਾਣ ਕਾਰਨ ਮੌਤ ਹੋ ਗਈ।


Related News