ਬੀ.ਜੇ.ਪੀ ਮੰਤਰੀ ਦੇ ਭਤੀਜੇ ਨੂੰ ਲੜਕੀ ਨੇ ਸ਼ਰੇਆਮ ਮਾਰਿਆ ਥੱਪੜ, ਵੀਡੀਓ ਵਾਇਰਲ

09/22/2017 12:51:47 PM

ਦੇਹਰਾਦੂਨ— ਸੋਸ਼ਲ ਮੀਡੀਆ 'ਤੇ ਉਤਰਾਖੰਡ ਦੇ ਕੈਬੀਨਟ ਮੰਤਰੀ ਹਰਕ ਸਿੰਘ ਰਾਵਤ ਦੇ ਭਤੀਜੇ ਦਾ ਥੱਪੜੇ ਖਾਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਲੜਕੀ ਅੰਕਿਤ ਰਾਵਤ ਨੂੰ ਸ਼ਰੇਆਮ ਥੱਪੜ ਮਾਰਦੀ ਦਿੱਖ ਰਹੀ ਹੈ। ਸੂਤਰਾਂ ਮੁਤਾਬਕ ਅੰਕਿਤ ਉਸ ਲੜਕੀ ਨਾਲ ਰਿਲੇਸ਼ਨਸ਼ਿਪ 'ਚ ਸੀ ਅਤੇ ਕਰੀਬ ਇਕ ਸਾਲ ਤੋਂ ਦੋਹੇਂ ਇੱਕਠੇ ਸੀ। ਲੜਕੀ ਨੂੰ ਕੁਝ ਦਿਨ ਪਹਿਲੇ ਪਤਾ ਚੱਲਿਆ ਕਿ ਅੰਕਿਤ ਉਸ ਨਾਲ ਧੋਖਾ ਕਰ ਰਿਹਾ ਹੈ। ਅਤੇ ਉਹ ਕਈ ਲੜਕੀਆਂ ਨਾਲ ਮਿਲਦਾ-ਜੁੱਲਦਾ ਹੈ। ਇੰਨਾ ਹੀ ਉਸਨੇ ਕਈ ਲੜਕੀਆਂ ਨਾਲ ਸੰਬੰਧ ਵੀ ਬਣਾ ਰੱਖੇ ਹਨ। 


ਇਸ 'ਤੇ ਲੜਕੀ ਗੁੱਸੇ 'ਚ ਆ ਗਈ ਅਤੇ ਜਦੋਂ ਅੰਕਿਤ ਉਸ ਨੂੰ ਦੇਹਰਾਦੂਨ ਦੇ ਬੰਜਾਰਾਵਾਲਾ 'ਚ ਮਿਲਿਆ ਤਾਂ ਉਸ ਨੇ ਉਸ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਵਾਅਦਾ ਕਰੋ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਲੜਕੀ ਨੇ ਅੰਕਿਤ ਨੂੰ ਕਿ ਜੇਕਰ ਦੁਬਾਰਾ ਉਹ ਕਿਸੇ ਹੋਰ ਲੜਕੀ ਕੋਲ ਦਿੱਖਿਆ ਤਾਂ ਫਿਰ ਤੋਂ ਕੁੱਟੇਗਾ।


Related News