ਕਰਨਾਟਕ : ਵਿਅਕਤੀ ਦੀ ਅੱਧੀ ਸੜੀ ਲਾਸ਼ ਮਿਲੀ, ਜਾਂਚ ''ਚ ਲੱਗੀ ਪੁਲਸ
Saturday, Dec 07, 2019 - 07:17 PM (IST)

ਬੈਂਗਲੁਰੂ — ਕਰਨਾਟਕ ਕੇ ਕੋਪੱਲ ਸਥਿਤ ਕੁਕਨੂਰ ਇਲਾਕੇ 'ਚ ਸ਼ਨੀਵਾਰ ਨੂੰ ਇਕ ਵਿਅਕਤੀ ਦੀ ਅੱਧੀ ਸੜੀ ਲਾਸ਼ ਮਿਲੀ ਹੈ। ਲਾਸ਼ ਦੀ ਪਛਾੜ ਮੁਹੰਮਦ ਰਫੀ ਕੱਲੂਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।