ਗੁਹਾਟੀ ਹਵਾਈ ਅੱਡੇ ''ਤੇ ਟਲਿਆ ਵੱਡਾ ਹਾਦਸਾ, ਰਨਵੇ ਤੋਂ ਹੇਠਾਂ ਉਤੱਰਿਆ ਜਹਾਜ਼

Sunday, Dec 06, 2020 - 02:13 AM (IST)

ਗੁਹਾਟੀ ਹਵਾਈ ਅੱਡੇ ''ਤੇ ਟਲਿਆ ਵੱਡਾ ਹਾਦਸਾ, ਰਨਵੇ ਤੋਂ ਹੇਠਾਂ ਉਤੱਰਿਆ ਜਹਾਜ਼

ਗੁਹਾਟੀ - ਗੁਹਾਟੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਇੱਥੇ ਸਪਾਈਸ ਜੈੱਟ ਦਾ ਇੱਕ ਜਹਾਜ਼ (ਬੈਂਗਲੁਰੂ-ਗੁਵਾਹਾਟੀ ਉਡਾਣ ਐੱਸ.ਜੀ. 960) ਉਤਰਦੇ ਸਮੇਂ ਰਨਵੇ ਤੋਂ ਹੇਠਾਂ ਉੱਤਰ ਗਿਆ ਪਰ ਕਿਸੇ ਨੂੰ ਸੱਟ ਨਹੀਂ ਆਈ। ਇਸ ਮਾਮਲੇ ਵਿੱਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ, ਡਾਇਰੈਕਟੋਰੇਟ ਜਨਰਲ ਨੇ ਦੋ ਸਪਾਈਸ ਜੈੱਟ ਪਾਇਲਟਾਂ ਨੂੰ ਗ੍ਰਾਉਂਡ ਕੀਤਾ ਹੈ, ਜੋ ਐੱਸ.ਜੀ. 960 ਬੈਂਗਲੁਰੂ-ਗੁਹਾਟੀ ਉਡਾਣ ਦਾ ਸੰਚਾਲਨ ਕਰ ਰਹੇ ਸਨ।
ਮਾਮੂਲੀ ਵਿਵਾਦ ਨੂੰ ਲੈ ਕੇ ਗੁਰਦੁਆਰੇ 'ਚ ਭਿੜੇ ਦੋ ਗ੍ਰੰਥੀ, ਇੱਕ ਦੀ ਮੌਤ
 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News