ਲੇਹ ਵਿੱਚ 208 ਮਜ਼ਦੂਰ ਹੋਣਗੇ ਏਅਰਲਿਫਟ

Sunday, Jun 07, 2020 - 11:35 PM (IST)

ਲੇਹ ਵਿੱਚ 208 ਮਜ਼ਦੂਰ ਹੋਣਗੇ ਏਅਰਲਿਫਟ

ਰਾਂਚੀ (ਯੂ. ਐੱਨ. ਆਈ.)- ਲੇਹ ਸਥਿਤ ਨੁਬਰਾ ਘਾਟੀ, ਚੁਨੁਥੂ ਘਾਟੀ, ਹਿਮਾਂਕ ਆਦਿ ਪਰੋਜੈਕਟ ਕੰਮ ਵਿੱਚ ਲੱਗੇ ਸੰਤਾਲ ਪਰਗਨਾ ਦੇ 208 ਮਜ਼ਦੂਰ ਜਲਦ ਹੀ ਝਾਰਖੰਡ ਵਾਪਸ ਆਉਣਗੇ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਕੋਸ਼ਿਸ਼ਾਂ ਨਾਲ ਮਜ਼ਦੂਰਾਂ ਦੇ ਸਮੂਹ ਨੂੰ ਏਅਰਫਿਲਟ ਕਰ 2 ਪੜਾਅ 'ਚ ਵਾਪਸ ਲਿਆਂਦਾ ਜਾਵੇਗਾ। ਸੂਬਾ ਸਰਕਾਰ ਲੇਹ ਤੋਂ ਮਜ਼ਦੂਰਾਂ ਦੇ ਦੂਜੇ ਤੇ ਤੀਜੇ ਸਮੂਹ ਨੂੰ ਸੋਮਵਾਰ ਸਵੇਰੇ 10 ਵਜੇ ਤੇ ਮੰਗਲਵਾਰ ਸ਼ਾਮ 7.40 ਵਜੇ ਏਅਰਲਿਫਟ ਕਰ ਕਾਂਚੀ ਲਿਆਵੇਗੀ। ਇਸ ਨੂੰ ਲੈ ਕੇ ਪੂਰੀ ਤਿਆਰੀ ਹੋ ਚੁੱਕੀ ਹੈ।


author

Gurdeep Singh

Content Editor

Related News