ਹਿਮਾਚਲ ''ਚ ਏਅਰੋ ਸਪੋਰਟਸ ਤੇ ਪੈਰਾਗਲਾਈਡਿੰਗ ''ਤੇ 15 ਸਤੰਬਰ ਤਕ ਰੋਕ

Sunday, Jul 19, 2020 - 12:43 AM (IST)

ਹਿਮਾਚਲ ''ਚ ਏਅਰੋ ਸਪੋਰਟਸ ਤੇ ਪੈਰਾਗਲਾਈਡਿੰਗ ''ਤੇ 15 ਸਤੰਬਰ ਤਕ ਰੋਕ

ਧਰਮਸ਼ਾਲਾ – ਮਾਨਸੂਨ ਗਤੀਵਿਧੀਆਂ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੱਖ-ਵੱਖ ਸਥਾਨਾਂ 'ਤੇ ਹੁਣ ਤੋਂ 15 ਸਤੰਬਰ ਤਕ ਏਅਰੋ ਸਪੋਰਟਸ ਤੇ ਪੈਰਾਗਲਾਈਡਿੰਗ 'ਤੇ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਸੈਰ-ਸਪਾਟਾ ਤੇ ਸ਼ਹਿਰੀ ਹਵਾਬਾਜ਼ੀ ਦੇ ਡਿਪਟੀ ਡਾਇਰੈਕਟਰ ਸੁਨਯਨਾ ਸ਼ਰਮਾ ਨੇ ਸ਼ਨੀਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਜ਼ਨਰ ਲਿਆ ਗਿਆ ਹੈ।


author

Inder Prajapati

Content Editor

Related News