ਪੁਲਸ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

05/09/2020 10:28:49 AM

ਨਵੀਂ ਦਿੱਲੀ-ਕਰਨਾਟਕ ਸਟੇਟ ਪੁਲਸ ਨੇ ਸਪੈਸ਼ਲ ਰਿਜ਼ਰਵ ਪੁਲਸ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 2672

ਆਖਰੀ ਤਾਰੀਕ- 15 ਜੂਨ 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 25 ਸਾਲ ਤੱਕ

ਤਨਖਾਹ- 21,400 ਤੋਂ ਲੈ ਕੇ 42000 ਰੁਪਏ ਪ੍ਰਤੀ ਮਹੀਨਾ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ksp.gov.in/ ਪੜ੍ਹੋ।


Iqbalkaur

Content Editor

Related News