ਈਂਦ 'ਤੇ ਮੰਡੀਆਂ 'ਚ ਲੱਗੀਆਂ ਰੌਣਕਾਂ, ਭੇਡ ਬੱਕਰੀਆਂ ਦੀ ਹੋ ਰਹੀ ਖਰੀਦਾਰੀ
Saturday, Sep 02, 2017 - 12:56 PM (IST)

ਸ਼੍ਰੀਨਗਰ— ਬਕਰੀਦ 'ਤੇ ਖਰੀਦਾਰੀ ਲਈ ਜੰਮੂ ਕਸ਼ਮੀਰ ਦੀ ਮੰਡੀਆਂ 'ਚ ਰੌਣਕਾਂ ਲੱਗੀਆਂ ਹਨ। ਲੋਕਾਂ ਨੇ ਖੂਬ ਈਦ 'ਤੇ ਖਰੀਦਾਰੀ ਕੀਤੀ ਹੈ। ਵਿਕਰੇਤਾ ਵੀ ਭੇਡ-ਬੱਕਰੀਆਂ ਵੇਚ ਦੇ ਹੋਏ ਕਾਫੀ ਬਿਜੀ ਦਿਖਾਈ ਦੇ ਰਹੇ ਹਨ। ਜੰਮੂ 'ਚ ਭੇਡ ਅਤੇ ਪਸ਼ੂ ਪਾਲਨ ਮੰਤਰਾਲੇ ਨੇ ਆਪਣੀ ਮੰਡੀ ਲਗਾਈ, ਜਦੋਂਕਿ ਸ਼੍ਰੀਨਗਰ 'ਚ ਜੋ ਲੋਕ ਖੁਦ ਵੀ ਆਪਣੇ ਪਸ਼ੂਆਂ ਨੂੰ ਲੈ ਕੇ ਪਹੁੰਚੇ। ਸ਼ੁੱਕਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬਕਰੀਦ 'ਤੇ ਲੋਕ ਭੇਡਾਂ-ਬਕਰੀਆਂ ਦੀ ਕੁਰਬਾਨੀ ਦੇਣਗੇ।
ਮੰਡੀ 'ਚ ਭੀੜ ਖਰੀਦਣ ਪਹੁੰਚ ਇਕ ਗ੍ਰਾਹਕ ਨੇ ਗੱਲ ਕਰਦੇ ਹੋਏ ਦੱਸਿਆ ਕਿ ਸ਼੍ਰੀਨਗਰ ਦਾ ਈਦਗਾਹ ਇਲਾਕੇ 'ਚ ਪਸ਼ੂ ਮੰਡੀ ਲਈ ਪ੍ਰਸਿੱਧ ਹੈ। ਇੱਥੇ ਕਸ਼ਮੀਰ 'ਚ ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਤਰ੍ਹਾਂ ਦੇ ਲੋਕ ਆਉਂਦੇ ਹਨ। ਧਰਮ ਅਨੁਸਾਰ ਈਦ-ਉਲ-ਅਜਹਾ 'ਤੇ ਮੁਹੰਮਦ ਨੇ ਆਪਣੇ ਬੇਟੇ ਦੀ ਕੁਰਬਾਨੀ ਦੇਣੀ ਸੀ 'ਤੇ ਅੱਲਾਹ ਤੋਂ ਉਨ੍ਹਾਂ ਦੇ ਬੇਟੇ ਦੀ ਜਗ੍ਹਾ ਪਸ਼ੂ ਦੀ ਕੁਰਬਾਨੀ ਮੰਗੀ ਅਤੇ ਉਨ੍ਹਾਂ ਨੂੰ ਬਕਰੀ ਦੀ ਕੁਰਬਾਨੀ ਦਿੱਤੀ। ਉਸ ਦਿਨ ਤੋਂ ਬਕਰੀਦ ਮਨਾਉਂਦੇ ਹਨ।