ਰਾਜਸਥਾਨ ਹਾਈਕੋਰਟ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ.
Monday, Dec 17, 2018 - 11:29 AM (IST)
ਨਵੀਂ ਦਿੱਲੀ— ਰਾਜਸਥਾਨ ਹਾਈਕੋਰਟ ਨੇ ਸਿਵਲ ਜੱਜਾਂ ਦੇ ਖਾਲੀ ਅਹੁਦਿਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੀ ਹੈ। ਇਹ ਭਰਤੀਆਂ 197 ਖਾਲੀ ਅਹੁਦਿਆਂ ਲਈ ਹੋਣੀਆਂ ਹਨ ਜਿਨ੍ਹਾਂ ਉਮੀਦਵਾਰਾਂ ਨੇ ਐੱਲ.ਐੱਲ.ਬੀ. ਦੀ ਡਿਗਰੀ ਲਈ ਹੈ ਉਹ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਉਮਰ ਸੀਮਾ— 23 ਸਾਲ ਤੋਂ 35 ਸਾਲ ਤੱਕ
ਤਨਖਾਹ— 27700-44770 ਰੁਪਏ ਮਹੀਨਾ
ਚੋਣ ਪ੍ਰਕਿਰਿਆ— ਉਮੀਦਵਾਰ ਦੀ ਚੋਣ ਲਿਖਿਤੀ ਪਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਆਖਰੀ ਤਾਰੀਕ— 5 ਜਨਵਰੀ 2019
ਐਪਲੀਕੇਸ਼ਨ ਫੀਸ ਸਬਮਿਟ ਕਰਨ ਦੀ ਆਖਰੀ ਤਰੀਕ 6 ਜਨਵਰੀ 2019
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://hcraj.nic.in/hcraj/ਪੜ੍ਹੋ।
