BSNL ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Thursday, Sep 13, 2018 - 11:09 AM (IST)

ਨਵੀਂ ਦਿੱਲੀ— ਭਾਰਤੀ ਸੰਚਾਰ ਨਿਗਮ ਲਿਮਟਿਡ (BSNL)'ਚ ਨੌਕਰੀਆਂ ਨਿਕਲੀਆਂ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹੋ ਉਹ ਹੇਠਾਂ ਦਿੱਤੀ ਗਈ ਜਾਣਕਾਰੀ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਅਪਲਾਈ ਦੀ ਪ੍ਰਕਿਰਿਆ ਸ਼ੁਰੂ ਕਰੋ।
ਅਹੁਦੇ ਦਾ ਨਾਂ :ਜੂਨੀਅਰ ਟੈਲੀਕਾਮ ਅਫਸਰ
ਅਹੁਦੇ ਦੀ ਗਿਣਤੀ :198
ਯੋਗਤਾ:ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ. ਅਤੇ ਬੀ.ਟੈਕ ਦੀ ਡਿਗਰੀ
ਤਨਖਾਹ:16400 ਤੋਂ 40500 ਰੁਪਏ
ਉਮਰ ਹੱਦ:BSNL ਦੇ ਨਿਯਮ ਮੁਤਾਬਕ ਉਮਰ ਹੱਦ ਤੈਅ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਆਖਿਰੀ ਤਰੀਕ:ਫਿਲਹਾਲ ਕੋਈ ਆਖਰੀ ਤਰੀਕ ਨਹੀਂ ਦੱਸੀ ਗਈ
ਚੋਣ ਪ੍ਰਕਿਰਿਆ: GATE 2019 ਦੇ ਸਕੋਰ ਅਤੇ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bsnl.co.in/ ਪੜ੍ਹੋ।