ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ ਰਾਹਤ ਸਮੱਗਰੀ

Monday, Oct 09, 2023 - 05:41 PM (IST)

ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ/ਜ਼ੀਰਾ: ਸਰਹੱਦੀ ਇਲਾਕਿਆਂ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 710ਵਾਂ ਟਰੱਕ ਜ਼ੀਰਾ ਤੋਂ ਪੰਜਾਬ ਕੇਸਰੀ/ਜਗ ਬਾਣੀ ਦੇ ਪੱਤਰਕਾਰ ਰਾਜੇਸ਼ ਢੰਡ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 200 ਰਜਾਈਆਂ ਸਨ।

ਟਰੱਕ ਰਵਾਨਾ ਕਰਦੇ ਸਮੇਂ ‘ਪੰਜਾਬ ਕੇਸਰੀ’ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਨਾਲ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ, ਫਿਰੋਜ਼ਪੁਰ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚੰਦ ਸਿੰਘ ਗਿੱਲ, ਰਾਜੇਸ਼ ਢੰਡ, ਸਤਪਾਲ ਨਰੂਲਾ, ਦਵਿੰਦਰ ਸਿੰਘ ਥੋਮੀ, ਸਰਬਪ੍ਰੀਤ ਸਿੰਘ ਰਾਣਾ, ਅਮਰਜੀਤ ਸਿੰਘ ਘੁੰਮਣ, ਅਨਿਲ ਬਜਾਜ, ਚਰਨਜੀਤ ਸਿੰਘ ਸਿੱਕੀ, ਮਨੀਸ਼ ਢੰਡ, ਸ਼ੈਂਕੀ ਗੋਇਲ, ਲਖਵੀਰ ਸਿੰਘ, ਗੁਰਬਖਸ਼ ਸਿੰਘ ਵਿੱਜ, ਹਰਪਾਲ ਸਿੰਘ ਦਰਗਨ, ਸੁਖਵਿੰਦਰ ਸਿੰਘ ਕੰਡਾ, ਸੋਨੂੰ ਕੱਕੜ, ਯੁਧਿਸ਼ਠਰ ਕਾਲਾ, ਗਗਨ ਨਰੂਲਾ, ਗਗਨ ਨਾਰੰਗ ਅਤੇ ਰਾਹਤ ਸਮੱਗਰੀ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।


author

shivani attri

Content Editor

Related News