ਪੁੰਛ ਦੇ ਬਾਲਾਕੋਟ ''ਚ ਪਾਕਿ ਵਲੋਂ ਗੋਲੀਬਾਰੀ
Monday, Jan 08, 2018 - 07:27 PM (IST)

ਜੰਮੂ— ਪਾਕਿਸਤਾਨ ਨੇ ਪੁੰਛ ਦੇ ਬਾਲਾਕੋਟ ਸੈਕਟਰ 'ਚ ਫਿਰ ਤੋਂ ਗੋਲੀਬਾਰੀ ਕੀਤੀ ਹੈ। ਗੋਲੀਬਾਰੀ 'ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਜਿਸ ਦੌਰਾਨ ਸਨਾਈਪਰ ਸ਼ਾਟ ਨਾਲ ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਦੀ ਪਛਾਣ ਮਾਰਕ ਨਿਮਬੰਗ ਦੇ ਰੂਪ 'ਚ ਹੋਈ ਹੈ। ਜਵਾਨ ਨੂੰ ਰਾਜੋਰੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।