ਜੰਮੂ ਕਸ਼ਮੀਰ ''ਚ ਇਸ ਸਾਲ ਦੇ ਅੰਤ ''ਚ ਹੋਣਗੀਆਂ ਵਿਧਾਨ ਸਭਾ ਚੋਣਾਂ : ਚੋਣ ਕਮਿਸ਼ਨ
Tuesday, Jun 04, 2019 - 08:51 PM (IST)
ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਇਸ ਸਾਲ ਦੇ ਅੰਤ ਤਕ ਵਿਧਾਨ ਸਭਾ ਚੋਣ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਦਾ ਐਲਾਨ ਅਮਰਨਾਥ ਯਾਤਰਾ ਤੋਂ ਬਾਅਦ ਕੀਤੀ ਜਾਵੇਗੀ। ਜੰਮੂ ਤੇ ਕਸ਼ਮੀਰ 'ਚ ਪਿਛਲੇ ਸਾਲ ਦਸੰਬਰ ਤੋਂ ਰਾਸ਼ਟਪਤੀ ਸਾਸ਼ਨ ਲਾਗੂ ਹੈ ਤੇ ਸੂਬੇ 'ਚ ਲੰਬੇ ਸਮੇਂ ਤੋਂ ਚੋਣ ਨਹੀਂ ਹੋਏ ਹਨ।
