ਵ੍ਹੀਲਚੇਅਰ ਤੋਂ ਡਿੱਗੀ ਇੰਡੀਗੋ ਦੀ ਯਾਤਰੀ, ਏਅਰਲਾਈਨਜ਼ ਨੇ ਮੰਗੀ ਮੁਆਫੀ

Tuesday, Nov 14, 2017 - 01:43 AM (IST)

ਲਖਨਊ/ਨਵੀਂ ਦਿੱਲੀ (ਯੂ. ਐੱਨ. ਆਈ.)-ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਯਾਤਰੀ ਦੇ ਲਖਨਊ ਹਵਾਈ ਅੱਡੇ 'ਤੇ ਲਿਜਾਂਦੇ ਸਮੇਂ ਵ੍ਹੀਲਚੇਅਰ ਤੋਂ ਡਿੱਗਣ ਦੀ ਘਟਨਾ ਦੇ ਸਿਲਸਿਲੇ 'ਚ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ। ਲਖਨਊ ਹਵਾਈ ਅੱਡੇ 'ਤੇ ਐਤਵਾਰ ਕਰੀਬ ਰਾਤ 8 ਵਜੇ ਇੰਡੀਗੋ ਦਾ ਇਕ ਕਰਮਚਾਰੀ, ਯਾਤਰੀ ਉਰਵਸ਼ੀ ਪਾਰਿਖ ਵਿਰੇਨ ਨੂੰ ਅਰਾਈਵਲ ਹਾਲ 'ਚ ਵ੍ਹੀਲਚੇਅਰ 'ਤੇ ਲਿਜਾ ਰਿਹਾ ਸੀ। ਰਸਤੇ 'ਚ ਸ਼੍ਰੀਮਤੀ ਪਾਰਿਖ ਵ੍ਹੀਲਚੇਅਰ ਤੋਂ ਡਿੱਗ ਪਈ।


Related News