ਭਾਰਤ ''ਚ 47 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Saturday, Sep 12, 2020 - 10:06 PM (IST)

ਭਾਰਤ ''ਚ 47 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

ਨਵੀਂ ਦਿੱਲੀ - ਦੇਸ਼ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲੇ 47 ਲੱਖ ਤੋਂ ਜ਼ਿਆਦਾ ਹੋ ਗਏ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ: 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ  3494  3157  51
ਆਂਧਰਾ ਪ੍ਰਦੇਸ਼ 557587  457008  4846
ਅਰੁਣਾਚਲ ਪ੍ਰਦੇਸ਼ 5825  4126  10
ਅਸਾਮ              138339  108329  430
ਬਿਹਾਰ              156866  141158  808
ਚੰਡੀਗੜ੍ਹ          7542  4864  89
ਛੱਤੀਸਗੜ੍ਹ          58643  27123  518
ਦਿੱਲੀ              214069  181295  4715
ਗੋਆ              24185  18576  286
ਗੁਜਰਾਤ          112336  92805  3198
ਹਰਿਆਣਾ         91115  70713  956
ਹਿਮਾਚਲ ਪ੍ਰਦੇਸ਼ 8966  5928  71
ਜੰਮੂ-ਕਸ਼ਮੀਰ 52410  35285  864
ਝਾਰਖੰਡ          59040  43328  536
ਕਰਨਾਟਕ          449551  344556  7161
ਕੇਰਲ              105139  75848  425
ਲੱਦਾਖ              3228  2387  38
ਮੱਧ ਪ੍ਰਦੇਸ਼ 85996  64398  1728
ਮਹਾਰਾਸ਼ਟਰ       1037765  728512  29115
ਮਣੀਪੁਰ             7731  6102  45
ਮੇਘਾਲਿਆ          3447  1889  24
ਮਿਜ਼ੋਰਮ          1379  823  0
ਨਗਾਲੈਂਡ          5064  3822  10
ਓਡਿਸ਼ਾ              146894  115279  616
ਪੁੱਡੂਚੇਰੀ          19439  14238  370
ਪੰਜਾਬ              77057  55385  2282
ਰਾਜਸਥਾਨ          99775   80611  1214
ਸਿੱਕਿਮ              1214 1486   8
ਤਾਮਿਲਨਾਡੂ          497066  441649  8307
ਤੇਲੰਗਾਨਾ          154880  121925  950
ਤ੍ਰਿਪੁਰਾ              18303  10734  182
ਉਤਰਾਖੰਡ           30336  20031  402
ਉੱਤਰ ਪ੍ਰਦੇਸ਼ 305831  233527  4349
ਪੱਛਮੀ ਬੰਗਾਲ 199493  172085  3887
ਕੁਲ              4740817  3688982  78491
ਵਾਧਾ 94112  78167  1118

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 46,59,984 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 77,472 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 36,24,196 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।


author

Inder Prajapati

Content Editor

Related News