ਕਾਪਸਹੇੜਾ ''ਚ 41 ਇਨਫੈਕਟਿਡਾਂ ਤੋਂ ਬਾਅਦ 17 ਹੋਰ ਪਾਜ਼ੇਟਿਵ ਨਿਕਲੇ
Sunday, May 03, 2020 - 08:19 PM (IST)

ਨਵੀਂ ਦਿੱਲੀ (ਏਜੰਸੀਆਂ)- ਦੱਖਣ ਪੱਛਮੀ ਦਿੱਲੀ ਦੇ ਕਾਪਸਹੇੜਾ 'ਚ ਇਕ ਬਿਲਡਿੰਗ ਤੋਂ ਇਕ ਦਿਨ ਪਹਿਲਾਂ ਹੀ 41 ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਹੁਣ ਇਸੇ ਇਮਾਰਤ 'ਚ ਐਤਵਾਰ ਨੂੰ 17 ਹੋਰ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ।