ਪਟਵਾਰੀ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਗ੍ਰੈਜੂਏਸ਼ਨ ਪਾਸ ਕਰ ਸਕਦੇ ਹਨ ਅਪਲਾਈ

Saturday, Jun 15, 2019 - 10:37 AM (IST)

ਪਟਵਾਰੀ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਗ੍ਰੈਜੂਏਸ਼ਨ ਪਾਸ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਪਟਵਾਰੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 588

ਆਖਰੀ ਤਾਰੀਕ- 28 ਜੂਨ, 2019

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ (ਹਿੰਦੀ/ਸੰਸਕ੍ਰਿਤੀ/ਕਿਸੇ ਵੀ ਵਿਸ਼ੇ 'ਚ) ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ-17 ਤੋਂ 42 ਸਾਲ ਤੱਕ

ਤਨਖਾਹ- 5,200 ਤੋਂ 20,200 ਰੁਪਏ ਤੱਕ

ਅਪਲਾਈ ਫੀਸ- 
ਜਨਰਲ ਵਰਗ ਲਈ 100 ਰੁਪਏ
ਹਰਿਆਣਾ ਨਿਵਾਸੀਆਂ ਲਈ 50 ਰੁਪਏ
ਐੱਸ. ਸੀ/ਓ. ਬੀ. ਸੀ ਲਈ 13 ਰੁਪਏ

ਨੌਕਰੀ ਸਥਾਨ- ਹਰਿਆਣਾ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hssc.gov.in ਪੜ੍ਹੋ।


author

Iqbalkaur

Content Editor

Related News