ਹਰਿਆਣਾ : 13 ਜ਼ਿਲਿਆ ''ਚ 3 ਦਿਨਾਂ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ

11/25/2017 9:19:24 AM

ਰੋਹਤਕ — 26 ਨਵੰਬਰ ਨੂੰ ਜਸਿਆ 'ਚ ਹੋਣ ਵਾਲੀ ਯਸ਼ਪਾਲ ਮਲਿਕ ਦੀ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹੋਏ ਹਰਿਆਣਾ ਦੇ 13 ਜ਼ਿਲਿਆਂ 'ਚ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸੇਵਾ ਤਿੰਨ ਦਿਨ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਹਰਿਆਣਾ ਦੇ ਰੋਹਤਕ, ਝੱਜਰ, ਜੀਂਦ, ਭਿਵਾਨੀ, ਚਰਖੀ, ਦਾਦਰੀ, ਹਿਸਾਰ, ਹਾਂਸੀ, ਫਤੇਹਾਬਾਦ, ਕਰਨਾਲ, ਪਾਣੀਪਤ ਅਤੇ ਸੋਨੀਪਤ 'ਚ ਇੰਟਰਨੈੱਟ ਸੇਵਾ ਅਗਲੇ ਤਿੰਨ ਦਿਨ ਤੱਕ ਬੰਦ ਰਹੇਗੀ।


Related News