ਪੁਲਸ ਵਿਭਾਗ ''ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Wednesday, Jul 31, 2024 - 11:37 AM (IST)

ਜੰਮੂ- ਪੁਲਸ ਕਾਂਸਟੇਬਲ ਦੇ 4000 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕਾਂਸਟੇਬਲ (ਆਰਮਡ/ਆਈਆਰਪੀ)- 1689
ਕਾਂਸਟੇਬਲ (ਐੱਸ.ਡੀ.ਆਰ.ਐੱਫ.)- 100
ਕਾਂਸਟੇਬਲ (ਟੈਲਿਕਮਿਊਨੀਕੇਸ਼ਨ)- 502
ਕਾਂਸਟੇਬਲ (ਫੋਟੋਗ੍ਰਾਫਰ)- 22
ਕਾਂਸਟੇਬਲ ਐਗਜ਼ੀਕਿਊਟਿਵ ਪੁਲਸ (ਜੰਮੂ ਡਵੀਜ਼ਨ)- 1249
ਕਾਂਸਟੇਬਲ ਐਗਜ਼ੀਕਿਊਟਿਵ ਪੁਲਸ (ਕਸ਼ਮੀਰ ਡਵੀਜ਼ਨ)- 440
ਕੁੱਲ ਅਹੁਦਿਆਂ ਦੀ ਗਿਣਤੀ 4002 ਹੈ।
ਆਖ਼ਰੀ ਤਾਰੀਖ਼
ਉਮੀਦਵਾਰ 29 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਪੁਲਸ ਕਾਂਸਟੇਬਲ ਦੇ ਅਹੁਦੇ ਲਈ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।