ਚੇਨਈ ਏਅਰਪੋਰਟ ਤੋਂ 3 ਕਰੋੜ ਰੁਪਏ ਦਾ ਸੋਨਾ ਜਬਤ, 3 ਗ੍ਰਿਫਤਾਰ
Saturday, Dec 30, 2017 - 07:45 PM (IST)

ਚੇਨਈ—ਚੇਨਈ 'ਚ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਤਿੰਨ ਕਰੋੜ ਰੁਪਏ ਦਾ ਸੋਨਾ ਜਬਤ ਕੀਤਾ ਹੈ। ਇਹ 10.5 ਕਿਲੋ ਸੋਨਾ ਨੂੰ ਏਅਰ ਕੰਡੀਸ਼ਨ ਕਾਰ 'ਚ ਲੁਕਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।