ਦਿੱਲੀ: ਬਵਾਨਾ ਦੀ ਇਕ ਫੈਕਟਰੀ ''ਚ ਲੱਗੀ ਭਿਆਨਕ ਅੱਗ
Friday, Mar 22, 2019 - 10:46 AM (IST)

ਨਵੀਂ ਦਿੱਲੀ- ਅੱਜ ਸਵੇਰਸਾਰ ਦਿੱਲੀ ਦੇ ਬਵਾਨਾ ਇੰਡਸਟਰੀਅਲ ਇਲਾਕੇ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਥੇ ਇੱਕ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਪਹੁੰਚੀਆਂ ਪਰ ਹਾਦਸੇ ਦੇ ਕਾਰਨਾਂ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ।
Delhi: Fire breaks out at a factory in Bawana, 4 fire tenders rushed to the spot; More details awaited
— ANI (@ANI) March 22, 2019