ਮੋਦੀ ਦੇ ਦੌਰੇ ਦੌਰਾਨ ਡਰੋਨ ਤੇ ਹਲਕੇ ਹਵਾਈ ਜਹਾਜ਼ਾਂ ’ਤੇ ਲੱਗੀ ਰਹੀ ਪਾਬੰਦੀ

Wednesday, Oct 29, 2025 - 11:10 PM (IST)

ਮੋਦੀ ਦੇ ਦੌਰੇ ਦੌਰਾਨ ਡਰੋਨ ਤੇ ਹਲਕੇ ਹਵਾਈ ਜਹਾਜ਼ਾਂ ’ਤੇ ਲੱਗੀ ਰਹੀ ਪਾਬੰਦੀ

ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੁੱਧਵਾਰ ਦੇ ਮੁੰਬਈ ਦੌਰੇ ਕਾਰਨ ਹਵਾਈ ਅੱਡੇ ’ਤੇ ਪੱਛਮੀ ਉਪਨਗਰਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਡਰੋਨ, ਪੈਰਾਗਲਾਈਡਰ ਤੇ ਰਿਮੋਟ ਰਾਹੀਂ ਚੱਲਣ ਵਾਲੇ ਅਲਟਰਾਲਾਈਟ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲੱਗੀ ਰਹੀ। ਅਧਿਕਾਰੀਆਂ ਅਨੁਸਾਰ ਮੁੰਬਈ ਪੁਲਸ ਵੱਲੋਂ ਜਾਰੀ ਕੀਤੇ ਮਨਾਹੀ ਦੇ ਹੁਕਮ ਬੁੱਧਵਾਰ ਅੱਧੀ ਰਾਤ ਤੱਕ ਲਾਗੂ ਰਹੇ।


author

Hardeep Kumar

Content Editor

Related News