ਖ਼ਤਮ ਹੋਈ ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ, 21 ਦਿਨਾਂ ਬਾਅਦ ਵਾਪਸ ਪਰਤੇ ਜੇਲ੍ਹ

Wednesday, Sep 16, 2026 - 06:22 PM (IST)

ਖ਼ਤਮ ਹੋਈ ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ, 21 ਦਿਨਾਂ ਬਾਅਦ ਵਾਪਸ ਪਰਤੇ ਜੇਲ੍ਹ

ਨੈਸ਼ਨਲ ਡੈਸਕ - ਡੇਰਾ ਮੁਖੀ ਰਾਮ ਰਹੀਮ ਦੀ 21 ਦਿਨਾਂ ਦੀ ਪੈਰੋਲ ਅੱਜ ਖ਼ਤਮ ਹੋ ਗਈ। ਡੇਰਾ ਮੁਖੀ ਅੱਜ ਸਿਰਸਾ ਡੇਰੇ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਦੁਪਹਿਰ ਦੇ ਸਮੇਂ ਹਨੀਪ੍ਰੀਤ ਦੇ ਨਾਲ ਰਵਾਨਾ ਹੋਏ। ਇਸ ਸਾਲ ਇਹ ਤੀਜੀ ਵਾਰ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਇਆ ਸੀ। ਆਪਣੀ ਇਸ 21 ਦਿਨਾਂ ਦੀ ਪੈਰੋਲ ਦੌਰਾਨ, ਡੇਰਾ ਮੁਖੀ ਨੇ 'ਰੁਬਾਰੂ ਨਾਈਟ' ਅਤੇ 'ਸਤਿਸੰਗ' 'ਚ ਸ਼ਿਰਕਤ ਕੀਤੀ ਅਤੇ ਪੁਰਾਣੇ ਡੇਰੇ ਦੇ ਹੋਰ ਕੰਮਕਾਜ ਸਮੇਤ ਇਮਾਰਤ ਦੇ ਨਵੀਨੀਕਰਨ ਦਾ ਵੀ ਨਿਰੀਖਣ ਕੀਤਾ।

ਇਹ ਵੀ ਪੜ੍ਹੋ :  'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail

ਰਾਮ ਰਹੀਮ ਇਸ ਸਾਲ ਪੈਰੋਲ 'ਤੇ ਜੇਲ੍ਹ ਤੋਂ 3 ਵਾਰ ਬਾਹਰ ਆ ਚੁੱਕੇ ਹਨ। ਡੇਰਾ ਮੁੱਖੀ ਨੂੰ 3 ਜਨਵਰੀ ਨੂੰ 40 ਦਿਨਾਂ, 26 ਮਈ ਨੂੰ 21 ਦਿਨਾਂ ਅਤੇ ਫਿਰ 26 ਅਗਸਤ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।

ਇਹ ਵੀ ਪੜ੍ਹੋ : Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News