ਕਾਹਲੀ ਪਈ ਭਾਰੀ, ਨਦੀ ਪਾਰ ਕਰਦਿਆਂ ਦੋ ਬਾਈਕ ਸਵਾਰ ਰੁੜੇ, ਵੀਡੀਓ ਵਾਇਰਲ

Sunday, Jul 28, 2024 - 05:45 PM (IST)

ਕਾਹਲੀ ਪਈ ਭਾਰੀ, ਨਦੀ ਪਾਰ ਕਰਦਿਆਂ ਦੋ ਬਾਈਕ ਸਵਾਰ ਰੁੜੇ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਦੋ ਲੋਕ ਉਸ ਵੇਲੇ ਵਹਿ ਗਏ ਜਦੋਂ ਉਹ ਤੇਜ਼ ਵਹਾਅ ਵਿਚ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਘਟਨਾ ਦੀ ਇਕ ਵੀਡੀਓ ਵਿਚ ਦੋ ਲੋਕਾਂ ਨੂੰ ਤੇਜ਼ ਵਹਾਅ ਵਿਚ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦਿਖਾਇਆ ਗਿਆ ਹੈ।

ਵਿਚਾਲੇ ਰਸਤੇ ਬਾਈਕ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਬਾਈਕ ਨਦੀ ਵਿਚ ਤਿਲਕ ਗਈ। ਬਾਈਕ ਦੇ ਪਿੱਛੇ ਬੈਠਾ ਵਿਅਕਤੀ ਤਾਂ ਉਤਰ ਗਿਆ ਪਰ ਬਾਈਕ ਸਵਾਰ ਬਾਈਕ ਸਣੇ ਹੀ ਵਹਿ ਗਿਆ। ਹਾਲਾਂਕਿ ਬਾਅਦ ਵਿਚ ਬਾਈਕ ਸਵਾਰ ਨੂੰ ਲੋਕਾਂ ਨੇ ਬਚਾਅ ਲਿਆ।


author

Baljit Singh

Content Editor

Related News