ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਜੀਨੀਅਰਿੰਗ ਪਾਸ ਕਰ ਸਕਦੇ ਹਨ ਅਪਲਾਈ

05/01/2020 10:49:08 AM

ਨਵੀਂ ਦਿੱਲੀ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 48

ਆਖਰੀ ਤਾਰੀਕ- 25 ਮਈ, 2020

ਅਹੁਦਿਆਂ ਦਾ ਵੇਰਵਾ- ਸਾਇੰਟਿਸਟ ਬੀ, ਜੂਨੀਅਰ ਸਾਇੰਟਿਸਟ ਅਸਿਸਟੈਂਟ, ਸੀਨੀਅਰ ਤਕਨੀਸ਼ੀਅਨ, ਜੂਨੀਅਰ ਤਕਨੀਸ਼ੀਅਨ, ਜੂਨੀਅਰ ਲੈਬ ਅਸਿਸਟੈਂਟ, ਲੋਅਰ ਡਿਵੀਜ਼ਨ ਕਲਰਕ, ਅਟੈਂਡੈਂਟ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। 

ਉਮਰ ਸੀਮਾ- 18 ਤੋਂ 35 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://cpcb.nic.in/jobs.php ਪੜ੍ਹੋ।


Iqbalkaur

Content Editor

Related News