ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਦੋਖੇ List

Tuesday, Aug 27, 2024 - 12:43 AM (IST)

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਦੋਖੇ List

ਨੈਸ਼ਨਲ ਡੈਸਕ - ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਗੁਲਾਮ ਅਹਿਮਦ ਮੀਰ ਡੂਰੋ ਤੋਂ ਚੋਣ ਲੜਨਗੇ, ਜਦਕਿ ਵਿਕਾਰ ਰਸੂਲ ਵਾਨੀ ਬਨਿਹਾਲ ਤੋਂ ਚੋਣ ਲੜਨਗੇ।

PunjabKesari

author

Inder Prajapati

Content Editor

Related News