ਨਿਰਮਲਾ ਦੇ ਐਲਾਨ ''ਤੇ ਕਾਂਗਰਸ ਬੋਲੀ- ਖੋਦਿਆ ਪਹਾੜ, ਨਿਕਲਿਆ ਜੁਮਲਾ

Thursday, May 14, 2020 - 08:49 PM (IST)

ਨਿਰਮਲਾ ਦੇ ਐਲਾਨ ''ਤੇ ਕਾਂਗਰਸ ਬੋਲੀ- ਖੋਦਿਆ ਪਹਾੜ, ਨਿਕਲਿਆ ਜੁਮਲਾ

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਕਾਰਨ ਆਰਥਿਕ ਸੰਕਟ 'ਚੋਂ ਦੇਸ਼ ਨੂੰ ਕੱਢਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਆਰਥਿਕ ਪੈਕੇਜ ਨਾਲ ਜੁੜੇ ਦੂਜੇ ਦਿਨ ਦੇ ਐਲਾਨਾਂ ਨੂੰ ਲੈ ਕੇ ਦੋਸ਼ ਲਗਾਇਆ ਕਿ ਕੋਈ ਰਾਹਤ ਨਹੀਂ ਦਿੱਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ- ਨਿਰਮਲਾ ਸੀਤਾਰਮਨ ਦੇ ਆਰਥਿਕ ਪੈਕੇਜ ਦੇ ਦੂਜੇ ਦਿਨ ਦੀ ਐਲਾਨ ਦਾ ਅਰਥ- ਖੋਦਿਆ ਪਹਾੜ, ਨਿਕਲਿਆ ਜੁਮਲਾ।

 


author

Gurdeep Singh

Content Editor

Related News