ਰਾਜ ਸਭਾ ਤੋਂ ਨਾਗਰਿਕਤਾ ਸੋਧ ਬਿੱਲ ਪਾਸ, ਸੋਨੀਆ ਨੇ ਦੱਸਿਆ ''ਕਾਲਾ ਦਿਨ''

Wednesday, Dec 11, 2019 - 09:37 PM (IST)

ਰਾਜ ਸਭਾ ਤੋਂ ਨਾਗਰਿਕਤਾ ਸੋਧ ਬਿੱਲ ਪਾਸ, ਸੋਨੀਆ ਨੇ ਦੱਸਿਆ ''ਕਾਲਾ ਦਿਨ''

ਨਵੀਂ ਦਿੱਲੀ - ਨਾਗਰਿਕਤਾ ਸੋਧ ਬਿੱਲ ਰਾਜ ਸਭਾ ਤੋਂ ਵੀ ਪਾਸ ਹੋਣ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ 'ਕਾਲਾ ਦਿਨ' ਕਰਾਰ ਦਿੱਤਾ ਹੈ। ਦੱਸ ਦਈਏ ਕਿ ਬਿੱਲ ਦੇ ਪੱਖ 'ਚ 125 ਅਤੇ ਵਿਰੋਧ 'ਚ 92 ਵੋਟਾਂ ਪਈਆਂ। ਬਿੱਲ ਦੇ ਪਾਸ ਹੋਣ ਤੋਂ ਬਾਅਦ ਕਈ ਨੇਤਾਵਾਂ ਨੇ ਨਿਊਜ਼ ਚੈਨਲਾਂ 'ਤੇ ਆਪਣੀਆਂ ਟਿੱਪਣੀਆਂ ਦਿੱਤੀਆਂ।

 


author

Khushdeep Jassi

Content Editor

Related News