BRLPS ''ਚ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ

Monday, Aug 04, 2025 - 12:57 PM (IST)

BRLPS ''ਚ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ

ਨੈਸ਼ਨਲ ਡੈਸਕ- ਬਿਹਾਰ ਗ੍ਰਾਮੀਣ ਆਜੀਵਿਕਾ ਪ੍ਰਮੋਸ਼ਨ ਕਮੇਟੀ (BRLPS) ਦੁਆਰਾ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਪੋਸਟ                                                        ਅਸਾਮੀਆਂ

ਬਲਾਕ ਪ੍ਰੋਜੈਕਟ ਮੈਨੇਜਰ                                  73

ਲਾਈਵਲੀਹੁੱਡ ਸਪੈਸ਼ਲਿਸਟ                             235

ਏਰੀਆ ਕੋਆਰਡੀਨੇਟਰ                                   374

ਅਕਾਊਂਟੈਂਟ                                                  167

ਦਫ਼ਤਰ ਸਹਾਇਕ                                          187

ਕਮਿਊਨਿਟੀ ਕੋਆਰਡੀਨੇਟਰ                             1177

ਬਲਾਕ ਆਈਟੀ ਐਗਜ਼ੀਕਿਊਟਿਵ                      534

ਕੁੱਲ ਪੋਸਟਾਂ

2747

ਆਖ਼ਰੀ ਤਾਰੀਖ਼

ਉਮੀਦਵਾਰ 18 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਨੇ ਬੀਏ/ਐਮਏ ਪਾਸ ਕੀਤੀ ਹੋਣੀ ਚਾਹੀਦੀ ਹੈ।

ਤਨਖਾਹ

15990 ਰੁਪਏ ਤੋਂ 36,101 ਰੁਪਏ ਪ੍ਰਤੀ ਮਹੀਨਾ।

 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News