ਮਮਤਾ ਬੈਨਰਜੀ ਦਾ ਕੇਂਦਰ ਸਰਕਾਰ ''ਤੇ ਦੋਸ਼, ਕਿਹਾ-ਬਜਟ ਦ੍ਰਿਸ਼ਟੀਹੀਣ ਅਤੇ ਗਰੀਬ ਵਿਰੋਧੀ

Wednesday, Jul 24, 2024 - 03:25 AM (IST)

ਮਮਤਾ ਬੈਨਰਜੀ ਦਾ ਕੇਂਦਰ ਸਰਕਾਰ ''ਤੇ ਦੋਸ਼, ਕਿਹਾ-ਬਜਟ ਦ੍ਰਿਸ਼ਟੀਹੀਣ ਅਤੇ ਗਰੀਬ ਵਿਰੋਧੀ

ਕੋਲਕਾਤਾ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੇਂਦਰੀ ਬਜਟ ਨੂੰ 'ਗਰੀਬ ਵਿਰੋਧੀ, ਲੋਕ ਵਿਰੋਧੀ ਅਤੇ ਸਿਆਸੀ ਪੱਖਪਾਤੀ' ਕਰਾਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ, ਬੈਨਰਜੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਬੰਗਾਲ ਤੋਂ 'ਈਰਖਾ' ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ, ਲੋਕ ਵਿਰੋਧੀ ਅਤੇ ਦ੍ਰਿਸ਼ਟੀਹੀਣ ਹੈ।


 


author

Inder Prajapati

Content Editor

Related News