ਬੰਦੂਕ ਦੀ ਨੋਕ ’ਤੇ ਭਾਜਪਾ ਆਗੂ ਦੀ ਬੇਟੀ ਅਗਵਾ

Saturday, Feb 16, 2019 - 11:35 PM (IST)

ਬੰਦੂਕ ਦੀ ਨੋਕ ’ਤੇ ਭਾਜਪਾ ਆਗੂ ਦੀ ਬੇਟੀ ਅਗਵਾ

ਕੋਲਕਾਤਾ— ਪੱਛਮੀ ਬੰਗਾਲ ’ਚ ਅਪਰਾਧ ਦੇ ਮਾਮਲੇ ਰੁਕਦੇ ਨਜ਼ਰ ਨਹੀਂ ਆ ਰਹੇ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸੱਤਿਆਜੀਤ ਬਿਸ਼ਵਾਸ ਦੇ ਕਤਲ ਪਿੱਛੋਂ ਅਪਰਾਧੀਆਂ ਨੇ ਇਕ ਹੋਰ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੂਬੇ ਵਿਚ ਭਾਜਪਾ ਦੇ ਇਕ ਸਥਾਨਕ ਨੇਤਾ ਦੀ ਬੇਟੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ। ਪੁਲਸ ਨੇ ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।


author

Inder Prajapati

Content Editor

Related News