ਭੀਮ ਕੋਰੇਗਾਓਂ : ਐੱਨ. ਆਈ. ਏ. ਦੀ ਪਟੀਸ਼ਨ ''ਤੇ ਨਵਲਖਾ ਨੂੰ ਨੋਟਿਸ

Tuesday, Jun 02, 2020 - 08:12 PM (IST)

ਭੀਮ ਕੋਰੇਗਾਓਂ : ਐੱਨ. ਆਈ. ਏ. ਦੀ ਪਟੀਸ਼ਨ ''ਤੇ ਨਵਲਖਾ ਨੂੰ ਨੋਟਿਸ

ਨਵੀਂ ਦਿੱਲੀ (ਯੂ. ਐੱਨ. ਆਈ.)- ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ 'ਚ ਦਿੱਲੀ ਤੇ ਮੁੰਬਈ ਦੇ ਵਿਸ਼ੇਸ਼ ਅਦਾਲਤਾਂ ਦੀ ਨਿਆਇਕ ਕਾਰਵਾਈ ਨਾਲ ਸੰਬੰਧਿਤ ਦਸਤਾਵੇਜ਼ ਤਲਬ ਕਰਨ ਦੇ ਲਈ ਦਿੱਲੀ ਹਾਈ ਕੋਰਟ ਦੇ ਆਦੇਸ਼ ਵਿਰੁੱਧ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਮਨੁੱਖੀ ਅਧਿਕਾਰ ਵਰਕਰ ਗੌਤਮ ਨਵਲਖਾ ਤੋਂ ਜਵਾਬ ਤਲਬ ਕੀਤਾ ਹੈ।


author

Gurdeep Singh

Content Editor

Related News