Bank of Baroda ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Wednesday, Oct 03, 2018 - 11:22 AM (IST)

ਨਵੀਂ ਦਿੱਲੀ— ਬੈਂਕ ਆਫ ਬੜੌਦਾ 'ਚ ਆਈ.ਟੀ. ਪ੍ਰੋਫੈਸ਼ਨਲਸ ਦੇ ਅਹੁਦਿਆਂ 'ਤੇ ਭਰਤੀਆਂ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 20 ਅਹੁਦਿਆਂ 'ਤੇ ਇਹ ਭਰਤੀਆਂ ਕੱਢੀਆਂ ਗਈਆਂ ਹਨ। ਸਰਕਾਰੀ ਨੌਕਰੀ ਪਾਉਣ ਦੀ ਚਾਹ ਰੱਖਣ ਵਾਲੇ ਲੋਕਾਂ ਲਈ ਇਹ ਇਕ ਵੱਡਾ ਮੌਕਾ ਹੈ। ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਅਹੁਦਿਆਂ ਦੀ ਗਿਣਤੀ:20
ਜਨਰਲ-600
ਓਬੀਸੀ-200
ਅਪਲਾਈ ਦੀ ਚੋਣ:ਲਿਖਤੀ ਪਰੀਖਿਆ, ਗਰੁੱਪ ਡਿਸਕਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
ਜ਼ਰੂਰੀ ਯੋਗਤਾ-ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਇੰਜੀਨੀਅਰਿੰਗ ਅਤੇ ਤਕਨੀਕੀ ਖੇਤਰ ਦੀ ਡਿਗਰੀ ਹਾਸਲ ਕੀਤੀ ਹੋਵੇ। ਫ੍ਰੈਸ਼ਰਸ ਵੀ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ।
ਅਪਲਾਈ ਦੀ ਆਖਰੀ ਤਰੀਕ:18 ਅਕਤੂਬਰ 2018
ਉਮਰ ਹੱਦ:25-50 ਸਾਲ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bankofbaroda.com/ਪੜ੍ਹੋ।