ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
Tuesday, Oct 28, 2025 - 12:26 PM (IST)
ਵੈੱਬ ਡੈਸਕ- ਬਾਬਾ ਵੇਂਗਾ ਆਪਣੀਆਂ ਭਵਿੱਖਬਾਣੀਆਂ ਨੂੰ ਲੈ ਕੇ ਬਹੁਤ ਹੀ ਪ੍ਰਸਿੱਧ ਹੈ। ਬਾਬਾ ਵੇਂਗਾ ਵਲੋਂ ਦੁਨੀਆ ਭਰ ਦੇ ਕਈ ਦੇਸ਼ਾਂ ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਹੁਣ 'ਚੋਂ ਕਈ ਸੱਚ ਵੀ ਸਾਬਿਤ ਹੋਈਆਂ ਹਨ ਪਰ ਇੰਨੀਂ ਦਿਨੀਂ ਬਾਬਾ ਵੇਂਗਾ ਦੀਆਂ ਰਾਸ਼ੀਆਂ ਨੂੰ ਲੈ ਕੇ ਕੀਤੀ ਭਵਿੱਖਬਾਣੀ ਵਾਇਰਲ ਹੋ ਰਹੀ ਹੈ। ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬਾ ਵੇਂਗਾ ਅਨੁਸਾਰ ਸਾਲ 2025 ਦੇ ਅੰਤ 'ਚ ਚਾਰ ਰਾਸ਼ੀਆਂ ਦੇ ਲੋਕ ਅਚਾਨਕ ਕਰੋੜਪਤੀ ਬਣ ਜਾਣਗੇ। ਉਨ੍ਹਾਂ ਕੋਲ ਨਵੰਬਰ ਅਤੇ ਦਸੰਬਰ 'ਚ ਬਹੁਤ ਸਾਰਾ ਪੈਸਾ ਹੋਵੇਗਾ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਰਾਸ਼ੀਆਂ :-
ਬ੍ਰਿਖ
ਨਵੰਬਰ ਅਤੇ ਦਸੰਬਰ 'ਚ ਬ੍ਰਿਖ ਰਾਸ਼ੀ ਦੇ ਲੋਕਾਂ ਲਈ ਪੈਸਿਆਂ ਦੀ ਰਕਮ 'ਚ ਭਾਰੀ ਵਾਧਾ ਹੋਣ ਦਾ ਅਨੁਮਾਨ ਹੈ। ਜਾਇਦਾਦ 'ਚ ਅਚਾਨਕ ਲਾਭ ਹੋ ਸਕਦਾ ਹੈ। ਨੌਕਰੀ ਦੇ ਖੇਤਰ 'ਚ ਤਰੱਕੀ ਅਤੇ ਕਾਰੋਬਾਰ 'ਚ ਭਾਰੀ ਲਾਭ ਦੀ ਸੰਭਾਵਨਾ ਹੈ।
ਮਿਥੁਨ
ਨਵੰਬਰ ਅਤੇ ਦਸੰਬਰ 'ਚ ਮਿਥੁਨ ਰਾਸ਼ੀ ਦੇ ਲੋਕਾਂ ਲਈ ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ ਹੈ। ਤੁਸੀਂ ਲਾਟਰੀ ਜਿੱਤ ਸਕਦੇ ਹੋ।
ਕੰਨਿਆ
ਨਵੰਬਰ ਅਤੇ ਦਸੰਬਰ 'ਚ ਕੰਨਿਆ ਰਾਸ਼ੀ ਦੇ ਲੋਕ ਵੱਡੀ ਰਕਮ ਦੇ ਮਾਲਕ ਹੋਣਗੇ। ਜ਼ਮੀਨ ਅਤੇ ਘਰ ਨਾਲ ਸੰਬੰਧਤ ਲੰਮੇ ਸਮੇਂ ਤੋਂ ਚੱਲ ਰਿਹਾ ਮਾਮਲਾ ਸੁਲਝ ਸਕਦਾ ਹੈ।
ਕੁੰਭ
ਲਾਟਰੀ ਜਿੱਤਣ ਦੀ ਸੰਭਾਵਨਾ ਹੈ, ਜਾਇਦਾਦ ਪ੍ਰਾਪਤ ਹੋ ਸਕਦੀ ਹੈ। ਤੁਹਾਨੂੰ ਨੌਕਰੀ ਅਤੇ ਕਾਰੋਬਾਰ 'ਚ ਭਾਰੀ ਲਾਭ ਦਿਖਾਈ ਦੇਵੇਗਾ। ਵਿਦੇਸ਼ ਜਾਣ ਦੀ ਸੰਭਾਵਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
